ਰਾਣੀ ਮੁਖਰਜੀ ਦੀ ਫਿਲਮ  MRS. CHATTERJEE VS NORWAY ਅਸਲ ਕਹਾਣੀ 'ਤੇ ਆਧਾਰਿਤ ਹੈ

ਇਸ ਫਿਲਮ ਦੀ ਕਹਾਣੀ ਇਕ ਮਾਂ 'ਤੇ ਆਧਾਰਿਤ ਹੈ ਜੋ ਚਾਈਲਡ ਸਰਵਿਸਿਜ਼ ਦੇ ਹੱਥੋਂ ਆਪਣੇ ਬੱਚਿਆਂ ਨੂੰ ਗੁਆ ਦਿੰਦੀ ਹੈ।

ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਉਸ ਦੀ ਜ਼ਿੰਦਗੀ ਦੀ ਸਭ ਤੋਂ ਔਖੀ ਅਤੇ ਲੰਬੀ ਲੜਾਈ

ਫਿਲਮ 'ਮਿਸਿਜ਼ ਚੈਟਰਜੀ ਬਨਾਮ ਨਾਰਵੇ' ਦਾ ਟ੍ਰੇਲਰ ਵੀਰਵਾਰ ਨੂੰ ਰਿਲੀਜ਼ ਹੋ ਗਿਆ ਹੈ।

ਇਸ 'ਚ ਰਾਣੀ ਮੁਖਰਜੀ ਨੂੰ ਦੇਬਿਕਾ ਚੈਟਰਜੀ ਦੇ ਕਿਰਦਾਰ 'ਚ ਦੇਖਿਆ ਜਾ ਸਕਦਾ ਹੈ।

ਦੇਬਿਕਾ ਆਪਣੇ ਪਰਿਵਾਰ ਨਾਲ ਨਾਰਵੇ ਵਿੱਚ ਰਹਿੰਦੀ ਹੈ

ਹੋਰ ਕਹਾਣੀਆਂ ਲਈ ਹੇਠਾਂ ਦਿੱਤੇ ਬਟਨ 'ਤੇ ਕਲਿੱਕ ਕਰੋ